This is a classic Punjabi wedding song. The traditional melody of the guitar complements the joyful atmosphere of the song.
Suit Punjabi - Song Lyrics
ਓ, ਸੂਟ ਆ ਪੰਜਾਬੀ ਜੱਟੀ ਪਾਈ ਫ਼ਿਰਦੀ
ਸਾਰਾ downtown ਪਿੱਛੇ ਲਾਈ ਫ਼ਿਰਦੀ
(ਲਾਈ ਫ਼ਿਰਦੀ, downtown ਪਿੱਛੇ ਲਾਈ ਫ਼ਿਰਦੀ)
ਓ, ਸੂਟ ਆ ਪੰਜਾਬੀ ਜੱਟੀ ਪਾਈ ਫ਼ਿਰਦੀ
ਸਾਰਾ downtown ਪਿੱਛੇ ਲਾਈ ਫ਼ਿਰਦੀ
ਓ, ਰੌਣਕੀ ਸੁਭਾਅ ਦੀ ਮਿਲ਼ੇ ਹੱਸ-ਖੇਡ ਕੇ
Read More >>
ਮੈਂ ਦੇਖੀ ਨਹੀਂ ਕਦੇ ਵੀ ਚੁੰਨੀ ਲਾਈ ਸਿਰ ਦੀ
ਹੋ, ਸ਼ਨੀਵਾਰ ਨੂੰ Toronto ਵਿੱਚ ਮਾਰੇ ਗੇੜੀਆਂ
ਲੱਭਦੀ ਆ ਪੱਕੇ ਉਹ ਟਿਕਾਣੇ ਯਾਰ ਦੇ
(ਟਿਕਾਣੇ ਯਾਰ ਦੇ, ਟਿਕਾਣੇ ਯਾਰ ਦੇ)
ਓ, ਮੋੜਾਂ ਉੱਤੇ ਖੜ੍ਹ ਕੁੜੀ time ਚੱਕਦੀ
ਕਹਿੰਦੀ, "ਕੱਢਦੇ ਆਂ ਜਾਨ rim ਤੇਰੀ car ਦੇ"
ਮੋੜਾਂ ਉੱਤੇ ਖੜ੍ਹ ਕੁੜੀ time ਚੱਕਦੀ
ਕਹਿੰਦੀ, "ਕੱਢਦੇ ਆਂ ਜਾਨ rim ਤੇਰੀ car ਦੇ"
(Car ਦੇ)
ਹੋ, ਤੇਰਾ ਗੋਰਾ-ਗੋਰਾ ਰੰਗ ਕਰੇ ਕਹਿਰ, ਗੋਰੀਏ
ਮਾਰੇ ਮੁੰਡਿਆਂ ਦੇ ਦਿਲਾਂ ਉੱਤੇ fire, ਗੋਰੀਏ
(Fire ਗੋਰੀਏ, fi-fi-fire ਗੋਰੀਏ)
ਹੋ, ਤੇਰਾ ਗੋਰਾ-ਗੋਰਾ ਰੰਗ ਕਰੇ ਕਹਿਰ, ਗੋਰੀਏ
ਮਾਰੇ ਮੁੰਡਿਆਂ ਦੇ ਦਿਲਾਂ ਉੱਤੇ fire, ਗੋਰੀਏ
ਓ, ਤੇਰੇ ਅੱਖਾਂ ਦੇ ਇਸ਼ਾਰਿਆਂ ਨੇ ਦਿਲ ਲੁੱਟਿਆ
ਅੱਧੇ town 'ਚ ਪੁਵਾਤੇ ਸਾਡੇ ਵੈਰ, ਬੱਲੀਏ
ਓ, ਮਾਣਕ ਨੂੰ ਪੱਟਣ ਲਈ ਭੇਜੇ offer'an
ਐਨੀ ਛੇਤੀ ਨਹੀਓਂ ਕਿਤੇ ਜੱਟ ਦਿਲ ਹਾਰਦੇ
(ਦਿਲ ਹਾਰਦੇ, ਦਿਲ ਹਾਰਦੇ)
ਓ, ਮੋੜਾਂ ਉੱਤੇ ਖੜ੍ਹ ਕੁੜੀ time ਚੱਕਦੀ
ਕਹਿੰਦੀ, "ਕੱਢਦੇ ਆਂ ਜਾਨ rim ਤੇਰੀ car ਦੇ"
ਮੋੜਾਂ ਉੱਤੇ ਖੜ੍ਹ ਕੁੜੀ time ਚੱਕਦੀ
ਕਹਿੰਦੀ, "ਕੱਢਦੇ ਆਂ ਜਾਨ rim ਤੇਰੀ car ਦੇ"
ਮੋੜਾਂ... ਖੜ੍ਹ ਕੁੜੀ time ਚੱਕਦੀ
ਕੱਢਦੇ ਜਾਨ rim ਤੇਰੀ car (ਦੇ)
ਹੋ, ਮੋੜਾਂ... ਖੜ੍ਹ ਕੁੜੀ time ਚੱਕਦੀ
ਕੱਢਦੇ ਜਾਨ rim ਤੇਰੀ car (ਦੇ)
ਹੋ, Avvy Dhaliwal ਨਿਰਾ ਆ ਬਰੂਦ ਜੱਟੀਏ
ਮੁੰਡਾ ਮਾਣਕਾਂ ਦਾ ਪੱਟੇ ਨਾ ਖਰੂਦ ਜੱਟੀਏ
ਹੋ, Avvy Dhaliwal ਨਿਰਾ ਆ ਬਰੂਦ, ਜੱਟੀਏ
ਮੁੰਡਾ ਮਾਣਕਾਂ ਦਾ ਪੱਟੇ ਨਾ ਖਰੂਦ, ਜੱਟੀਏ
ਓ, ਸੋਨੇ ਜਿਹਾ ਚੱਕੀ ਫ਼ਿਰਾਂ ਦਿਲ, ਨਖ਼ਰੋ
ਜੱਟ ਭਾਵੇਂ ਆ ਸੁਭਾਅ ਦਾ ਥੋੜ੍ਹਾ rude, ਜੱਟੀਏ
ਓ, ਮਿੱਤਰਾਂ ਦੇ ਦਿਲ ਬੜੇ ਔਖੇ ਜਿੱਤਣੇ
ਸੋਚੀਂ ਨਾ ਤੂੰ ਜੱਟ ਫੋਕੀਆਂ ਈ ਮਾਰਦੇ
(ਫੋਕੀਆਂ ਈ ਮਾਰਦੇ, ਫੋਕੀਆਂ ਈ ਮਾਰਦੇ)
ਓ, ਮੋੜਾਂ ਉੱਤੇ ਖੜ੍ਹ ਕੁੜੀ time ਚੱਕਦੀ
ਕਹਿੰਦੀ, "ਕੱਢਦੇ ਆਂ ਜਾਨ rim ਤੇਰੀ car ਦੇ"
ਮੋੜਾਂ ਉੱਤੇ ਖੜ੍ਹ ਕੁੜੀ time ਚੱਕਦੀ
ਕਹਿੰਦੀ, "ਕੱਢਦੇ ਆਂ ਜਾਨ rim ਤੇਰੀ car ਦੇ"
Shagur