Home  ›  Ringtones  ›  Old Money Ringtone

Old Money Ringtone

A haunting piano melody sets the tone for a melancholic reflection on wealth, privilege, and the passage of time.

00:00 / 00:29
icon icon
icon
icon

Download free Old Money ringtone for your mobile phone. You can download Old Money ringtone as MP3 file for Android or M4R file for iPhone.

Old Money - Song Lyrics

ਮੱਥਾ ਕਾਨੂੰਨ ਦੇ ਨਾਲ ਨਹੀਂ, ਦੁਸ਼ਮਣਾਂ ਦੇ ਨਾਲ ਲਾਈਦਾ ਜੱਗੇਆ
ਤੇ ਜੱਟ ਜ਼ਮੀਨਾਂ ਦੇ ਕਬਜੇ ਕਚਹਿਰੀਆਂ ਦੀਆਂ ਕਲਮਾਂ ਦੇ ਨਾਲ ਨਹੀਂ
ਹਥਿਆਰਾਂ ਦੇ ਨਾਲ ਲੈਂਦੇ ਨੇ ਓਏ
ਆਕੜਾਂ ਤੋਂ ਡਰਦੇ, ਨਾ ਔਕੜਾਂ ਤੋਂ ਡਰਦੇ
ਪਿੰਡੋਂ ਉੱਠ ਭਾਊ ਆ ਵਲੈਤ ਆਣ ਪੜ੍ਹਦੇ Read More >>


ਸ਼ਹਿਰ ਆ ਕੇ ਚੱਕੀ ਕਾਲ਼ੀ GT ਯਾਰਾਂ ਨੇ
ਪੈਸੇ ਧੇਲੇ ਦਾ ਖਿਆਲ ਨਹੀਂਓ ਰਤਾ ਰੱਖਿਆ
ਓਦੇ ਦੀ ਆ ਗੋਲ਼ੀ ਸਾਡਾ ਹਾਲ ਪੁੱਛਦੀ
ਓ ਜਿੱਦੇ ਜੱਟਾਂ ਦੇ ਕਿੱਲੇ ਦਾ rate ਪਤਾ ਲੱਗਿਆ
ਓਦੇ ਦੀ ਆ ਗੋਲ਼ੀ ਸਾਡਾ ਹਾਲ ਪੁੱਛਦੀ
ਓ ਜਿੱਦੇ ਜੱਟਾਂ ਦੇ ਕਿੱਲੇ ਦਾ rate ਪਤਾ ਲੱਗਿਆ
ਪੈਂਤੀਆਂ ਦਾ ਕਿੱਲਾ ਆ ਤੇ ਪੈਂਤੀ ਸਾਡੇ ਕਿੱਲੇ ਨੀ
John Deere ਬੁੱਕਦੇ ਆ, ਮਿਹਨਤਾਂ ਤੋਂ ਢਿੱਲੇ ਨਹੀਂ
ਪੈਂਤੀਆਂ ਦਾ ਕਿੱਲਾ ਆ ਤੇ ਪੈਂਤੀ ਸਾਡੇ ਕਿੱਲੇ ਨੀ
John Deere ਬੁੱਕਦੇ ਆ, ਮਿਹਨਤਾਂ ਤੋਂ ਢਿੱਲੇ ਨਹੀਂ
ਸਾਨੂੰ ਲਾਡ ਕਰ ਕਈਆਂ ਠੱਗੀ ਮਾਰ ਲਈ
ਪਰ ਅਸੀਂ ਨਾ ਕਿਸੇ ਨੂੰ ਅੱਜ ਤੱਕ ਠੱਗਿਆ
ਓਦੇ ਦੀ ਆ ਗੋਲ਼ੀ ਸਾਡਾ ਹਾਲ ਪੁੱਛਦੀ
ਓ ਜਿੱਦੇ ਜੱਟਾਂ ਦੇ ਕਿੱਲੇ ਦਾ rate ਪਤਾ ਲੱਗਿਆ
ਓਦੇ ਦੀ ਆ ਗੋਲ਼ੀ ਸਾਡਾ ਹਾਲ ਪੁੱਛਦੀ
ਓ ਜਿੱਦੇ ਜੱਟਾਂ ਦੇ ਕਿੱਲੇ ਦਾ rate ਪਤਾ ਲੱਗਿਆ
ਸ਼ਹਿਰੀਆਂ ਤੋਂ ਦੱਸ ਹੁਣ ਕਿੱਥੇ ਘੱਟ ਨੀ
Montana 'ਚ ਖਰੀਦੀ ਬੈਠੇ ranch ਜੱਟ ਨੀ
ਸ਼ਹਿਰੀਆਂ ਤੋਂ ਦੱਸ ਹੁਣ ਕਿੱਥੇ ਘੱਟ ਨੀ
Montana 'ਚ ਖਰੀਦੀ ਬੈਠੇ ranch ਜੱਟ ਨੀ
ਪੈਸੇ ਦੀਆਂ ਖੇਡਾਂ ਸਭ ਜਾਣਦਾ ਆ ਸ਼ਿੰਦਾ
ਮਾੜੀ deal ਵੱਲ ਅਸੀਂ ਕਦੇ ਨਹੀਂਓ ਤੱਕਿਆ
ਓਦੇ ਦੀ ਆ ਗੋਲ਼ੀ ਸਾਡਾ ਹਾਲ ਪੁੱਛਦੀ
ਓ ਜਿੱਦੇ ਜੱਟਾਂ ਦੇ ਕਿੱਲੇ ਦਾ rate ਪਤਾ ਲੱਗਿਆ
ਓਦੇ ਦੀ ਆ ਗੋਲ਼ੀ ਸਾਡਾ ਹਾਲ ਪੁੱਛਦੀ
ਓ ਜਿੱਦੇ ਜੱਟਾਂ ਦੇ ਕਿੱਲੇ ਦਾ rate ਪਤਾ ਲੱਗਿਆ
ਓਦੇ ਦੀ ਆ ਗੋਲ਼ੀ ਸਾਡਾ ਹਾਲ ਪੁੱਛਦੀ
ਓ ਜਿੱਦੇ ਜੱਟਾਂ ਦੇ ਕਿੱਲੇ ਦਾ rate ਪਤਾ ਲੱਗਿਆ
ਓਦੇ ਦੀ ਆ ਗੋਲ਼ੀ ਸਾਡਾ ਹਾਲ ਪੁੱਛਦੀ
ਓ ਜਿੱਦੇ ਜੱਟਾਂ ਦੇ ਕਿੱਲੇ ਦਾ rate ਪਤਾ ਲੱਗਿਆ
ਆਪਣੇ ਗੁੱਟ ਤੇ ਸ਼ਗਨਾਂ ਦੇ ਗਾਨੇ ਬੰਨ੍ਹ ਕੇ ਰੱਖੀਂ
ਅਸੀਂ ਬਹੁਤ ਜਲਦੀ ਤੈਨੂੰ ਮੌਤ ਦੀ ਘੋੜੀ ਝੜਾਉਣ ਦੀ ਕਸਮ ਖਾ ਚੁਕੇ ਹਾਂ
Name: Old Money - AP Dhillon
Category: Hip Hop
File type: MP3(Android) & M4R(iPhone)
Duration: 29s
File Size: 455.78 KB
Downloads: 12

Old Money Related Ringtones

Hip Hop Ringtones

News

Thanks for letting us know
Your feedback is important in helping us keep the Downringtone community safe.
Close

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.