Home  ›  Ringtones  ›  Mexico Ringtone

Mexico Ringtone

Immerse yourself in vibrant rhythms and heartfelt lyrics, evoking longing and adventure, celebrating life’s beauty against a backdrop of sun-soaked landscapes.

00:00 / 00:29
icon icon
icon
icon

Download free Mexico ringtone for your mobile phone. You can download Mexico ringtone as MP3 file for Android or M4R file for iPhone.

Mexico - Song Lyrics

Yeah, poof! (Let's bounce)
ਕੋਕਾ ਕੋਕਾ ਨੀ ਬੱਲੀਏ
ਪਾ ਲੈ ਕੋਕਾ ਨੀ ਬੱਲੀਏ
ਆਜਾ ਮਕਸੀਕੋ ਚੱਲੀਏ, ਆਜਾ ਮਕਸੀਕੋ

Baby ਜੀ, ਚਾਹੀਦਾ ਕੀ ਐ, ਜੀ ਦੱਸੋ-ਦੱਸੋ
Baby, let's go, don't say no
One piece end ਚੀਜ਼ ਤੇਰੀ ਰੀਸ ਕੌਣ ਕਰੂ?
ਜੱਟ Read More >>

ਜਿਊ, ਜੱਟ ਮਰੂ, ਕਿੱਥੇ ਤੇਰੀ ਬਿਨ ਸਰੂ?

ਤੇਰੀ ਦਿੱਤੀ ਹੋਈ ਨਿਸ਼ਾਨੀ ਗੱਲ ਗਾਨੀ ਦੀ ਦੀਵਾਨੀ
ਕੰਨ ਨੱਤੀਆਂ ਨੇਂ, ਪੱਟੀਆਂ ਨੇਂ, ਨਾਰਾਂ ਇਹ ਮੱਠੀਆਂ ਨੇਂ
ਗੁੜ ਦੀ ਡਲੀ ਤੇ ਆਜਾ ਜੱਟ ਦੀ ਗਲੀ 'ਚ
ਤੇਰੀ ਤੋਰ ਦੀ ਦੀਵਾਨੀ ਜਿੰਨੇ ਆਸ਼ਿਕ ਜ਼ਮਾਨੇ ਕਰਦੇ ਆਂ

ਨੋਕ ਝੋਕ ਮੈਂ ਰਕਾਨੇ ਦਿਨੇ ਠੋਕ
ਤੂੰ ਆਂ rap ਜੱਟ folk, ਤੂੰ ਆਂ beat ਮੈਂ ਗੀਤ
ਤੂੰ ਆਂ ਚੰਨ, ਮੈਂ ਆ gun, ਗੱਲ ਮੰਨ ਮੇਰੀ ਜਾਨ
ਤੂੰ ਆਂ ਸਿਰੇ ਦੀ ਰਕਾਣ, ਜੱਟ ਸਿਰੇ ਦਾ ਸ਼ੈਤਾਨ

ਤੇਰੇ ਕਰਕੇ ਨੀ ਛੱਲੀਏ, ਲੱਖ Dollar ਲਾਤਾ ਝੱਲੀਏ
ਕੋਕਾ ਕੋਕਾ ਨੀ ਬੱਲੀਏ, ਪਾ ਲੈ ਕੋਕਾ ਨੀ ਬੱਲੀਏ
ਆਜਾ ਮਕਸੀਕੋ ਚੱਲੀਏ, ਆਜਾ ਮਕਸੀਕੋ ਚੱਲੀਏ
ਕੋਕਾ ਕੋਕਾ ਨੀ ਬੱਲੀਏ, ਪਾ ਲੈ ਕੋਕਾ ਨੀ ਬੱਲੀਏ

ਉਥੇ ਲੈ ਜਾਕੇ ਕਰਾਂਗੇ ਨੀ ਆਪਾਂ ਜੋ-ਜੋ
Baby, let's go, don't say no
ਤੇਰੀ ਮੇਰੀ ਨਾਲ ticket ਕਾਰਾ ਲੀ
ਉੱਤੋਂ business class, ਕੱਚ ਦੇ glass 'ਚ

ਸਮੁੰਦਰ ਦੇ ਕੰਢੇ ਜਦੋਂ ਧੁੱਪ ਕਰੂ shine
ਪੀਵਾਂਗੇ ਨੀ wine, ਰਾਤ ਨੂੰ tequila
ਕਰੂੰ whisky ਦਾ ਹੀਲਾ
ਹੋਣਾ ਰੱਬ ਵੀ ਨਈਂ ਯਾਦ, ਲਾਵਾਂਗੇ ਸੁਆਦ

Book ਕਰ ਲਈ ਐ yacht, ਚੱਲੀ ਬਣ ਕੇ ਜੇ hot
ਉਥੇ bungalow ਆ book, ਪਊ ਦੇਸੀ ਜੱਟ ਖੁੱਟ
Baby, ਹੁੰਦੀ ਨਹੀਂਓ wait, ਛੇਤੀ ਕਰ
ਹੋ ਗਏ late (hurry up baby!)

ਰਾਤਾਂ ਤੇਰਾ ਬੱਲੀਏ, ਮਿਲ ਲਾ ਤੂੰ ਕੱਲੀ ਕੱਲੀਏ
ਕੋਕਾ ਕੋਕਾ ਨੀ ਬੱਲੀਏ, ਪਾ ਲੈ ਕੋਕਾ ਨੀ ਬੱਲੀਏ
ਆਜਾ ਮਕਸੀਕੋ ਚੱਲੀਏ, ਆਜਾ ਮਕਸੀਕੋ ਚੱਲੀਏ
ਕੋਕਾ ਕੋਕਾ ਨੀ ਬੱਲੀਏ, ਪਾ ਲੈ ਕੋਕਾ ਨੀ ਬੱਲੀਏ

(Yo me quedo con cualquiera)
(Donde sea, papi, voy)
(Yo me quedo con cualquiera)
(Donde sea, papi, voy)

ਹੋ, ਕੱਪੜੇ ਲੈ ਲੈ ਨੀ, Bolly to LA ਨੀ
ਯਾਰਾਂ ਨੇਂ ਆਰੇ ਆ, ਨਹਿਲੇ ਤੇ ਦਹਿਲੇ ਨੀ
ਸੁਣੋ ਜੀ, Hello ਜੀ, ਜੋ ਵੀ ਐ ਕਹਿ ਲੋ ਜੀ
ਪੈਸੇ ਨਾ ਵੇਖੋ ਜੀ, ਲੈਲੋ ਜੀ, ਲੈਲੋ ਜੀ

ਜ਼ਰਾ-ਜ਼ਰਾ ਤੂੰ ਨੇੜੇ-ਨੇੜੇ ਆ
ਮੇਰੇ-ਮੇਰੇ ਸਾਹ, ਤੇਰੇ-ਤੇਰੇ ਨਾ'
ਜ਼ਰਾ-ਜ਼ਰਾ ਤੂੰ ਨੇੜੇ-ਨੇੜੇ ਆ
ਮੇਰੇ-ਮੇਰੇ ਸਾਹ, ਤੇਰੇ-ਤੇਰੇ ਨਾ'

Decision ਆ, reason ਆ, ਆ ਤੇਰੇ ਪਿੱਛੇ ਆਉਣ ਦਾ
ਨਾ time ਲੱਗੇ ਸੌਣ ਦਾ, ਨਾ ਨਹੁਣ ਦਾ, ਨਾ ਗਾਉਣ ਦਾ
ਨੀ ਨੱਖਰੇ ਹੰਢਾਉਣ ਦਾ, ਨੀ ਚਾਹ ਐ ਵਿਆਉਣ ਦਾ
ਨੀ ਬਾਹੀਂ ਚੂੜਾ ਪਾਉਣ ਦਾ, ਨਾ ਫੇਰ ਕਦੇ ਲਾਉਣ ਦਾ

ਮੈਂ ਕਰਦਾ try, ਮੇਰੀ ਬੇਬੇ ਤੇਰੀ ਤਾਈ
ਦੋਵੇਂ ਪੱਕੀਆਂ friend, ਕੁੜੇ ਗੱਲ-ਬਾਤ end ਕਰਾਂ
Send ਤੇਰੇ ਘਰ ਕੱਲ੍ਹ ਰਿਸ਼ਤਾ ਰਕਾਨੇ
ਨੀ, relation ਚਲਾ ਕੇ 'ਤੇ vacation ਤੇ ਜਾਕੇ

Honeymoon ਦੇ ਤਿਆਰੀ, ਸਕੂਨ ਦੀ ਤਿਆਰੀ
ਹੋਜਾਊ summer 'ਚ baby
ਕਰ ਜੂਨ ਦੀ ਤਿਆਰੀ
(Get ready B!)

ਨਾ, ਤੂੰ ਨਾ ਕਰਦੀ ਛੱਲੀਏ, ਦੇਖੇ ਮੈਂ ਸੁਪਨੇ ਝੱਲੀਏ
ਕੋਕਾ ਕੋਕਾ ਨੀ ਬੱਲੀਏ, ਪਾ ਲੈ ਕੋਕਾ ਨੀ ਬੱਲੀਏ
ਆਜਾ ਮਕਸੀਕੋ ਚੱਲੀਏ, ਆਜਾ ਮਕਸੀਕੋ ਚੱਲੀਏ
ਕੋਕਾ ਕੋਕਾ ਨੀ ਬੱਲੀਏ, ਪਾ ਲੈ ਕੋ–

See in this world
There's two kinds of people, my friend
Those with loaded guns, and those who're dick
You're a dick

ਹੋ, ਸਾਡੇ ਕੰਮ ਬੋਲਦੇ ਨੇਂ, ਨਾ ਦੁਨੀਆ ਮੰਨਦੀ ਐ
ਅਸੀਂ ਸੂਰਜ ਵਰਗੇ ਆਂ, ਨਾ ਰੀਸ ਕੀਤੀ ਚੰਨ ਦੀ ਐ
ਜੋ ਕਰੇ ਕਤੀੜ ਗੱਲਾਂ, ਸਾਡੇ ਨਾਲ ਖੈਣ ਦੀਆਂ
ਓ, ਨਾਲ ਯਾਰ ਬੰਦੂਕਾਂ ਜੇ, ਮੂਰੇ ਨਾ ਉਹ ਕਣਦੀ ਐ

ਅਸੀਂ ਜਿਹੜੇ ਸਿਰਾਂ ਤੇ ਭੁੱਕਦੇ
ਜਿਹੜੇ ਸਿਰਾਂ ਤੇ ਭੁੱਕਦੇ ਆਂ, ਉਹ ਕਦੇ ਨਹੀਂ ਚੁੱਕਦੇ
ਓ, ਜੱਟ ਨਾਲ-ਨਾਲ ਕਰ ਕੇ, ਪੁਤਲਾਂ 'ਚ ਨਈਂ ਲੁਕਦੇ
ਓ, ਜੱਟ ਨਾਲ...
Name: Mexico - Karan Aujla
Category: Pop
File type: MP3(Android) & M4R(iPhone)
Duration: 29s
File Size: 456.19 KB
Downloads: 5

Mexico Related Ringtones

29
@Billie
9

Pop Ringtones

News

Thanks for letting us know
Your feedback is important in helping us keep the Downringtone community safe.
Close

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.