Home  ›  Ringtones  ›  LEVELS - OFFICIAL || SIDHU MOOSEWALA Ringtone

LEVELS - OFFICIAL || SIDHU MOOSEWALA Ringtone

LEVELS - OFFICIAL || SIDHU MOOSEWALA MP3 Ringtone or M4R Ringtone free download. Over 1,000,000+ free high quality pop song ringtones shared by our talented community.

00:00 / 00:30
icon icon
icon
icon

Download free LEVELS - OFFICIAL || SIDHU MOOSEWALA ringtone for your mobile phone. You can download LEVELS - OFFICIAL || SIDHU MOOSEWALA ringtone as MP3 file for Android or M4R file for iPhone.

LEVELS - OFFICIAL || SIDHU MOOSEWALA - Song Lyrics

ਓ, broke as fuck ਨੇ ਹਾਣ ਦੀਏ
Lifetime ਦੀ pension ਮੰਗਦੇ ਨੇ
ਮਾੜੀ ਜਨਾਨੀ ਵਾਂਗੂੰ ਨੀ
ਸਾਲ਼ੇ ਮੈਥੋਂ attention ਮੰਗਦੇ ਨੇ

ਬਿਨਾਂ ਗੱਲੋਂ ਵਿੱਚ ਆਉਣਾਂ ਚਾਉਂਦੇ
ਸਾਡੇ level ਦੇ ਨਹੀਂ ਹਾਣ ਦੀਏ

ਜਿਨ੍ਹਾਂ ਨਾਲ compare ਕਰੇ
ਸਾਡੇ lev Read More >>

el ਦੇ ਨਹੀਂ ਹਾਣ ਦੀਏ
ਜਿਨ੍ਹਾਂ ਨਾਲ compare ਕਰੇ
ਸਾਡੇ level ਦੇ ਨਹੀਂ ਹਾਣ ਦੀਏ

There's level to this shit
And then I bought my whip
There's level to this shit

ਇੱਥੇ ਕਿਹੜਾ ਕਿੰਨੇ ਜੋਗਾ ਏ
ਸੱਭ ਜਾਤ ਜਾਣਦਾ ਛੱਕਿਆਂ ਦੀ
ਕੁੱਝ ਮਾਝੇ ਦੇ ਜੱਟ ਬਣਦੇ ਆ
ਕੁੱਝ copy ਬੰਦੇ ਯੱਕਿਆਂ ਦੀ

ਓਹ ਭੁੱਲ ਜਾਂਦੇ ਪਰ ਕੁੱਝ ਨਹੀਂ ਮੂਹਰੇ
Devil ਦੇ ਨੀ ਹਾਣ ਦੀਏ

ਤੂੰ ਜਿਨ੍ਹਾਂ ਨਾਲ compare ਕਰੇ
ਸਾਡੇ level ਦੇ ਨਹੀਂ ਹਾਣ ਦੀਏ
ਜਿਨ੍ਹਾਂ ਨਾਲ compare ਕਰੇ
ਸਾਡੇ level ਦੇ ਨਹੀਂ ਹਾਣ ਦੀਏ

There's level to this shit
And then I bought my whip
There's level to this shit

Yo, it's like who else you really know
That resettin' the bar
They just dropped a couple songs
But they think they're a star

We don't run from competition
We don't run from the law
If you're tryin' to level up
I'm the one that you call

I just do this for the love
I don't do this for the bag
They said meet me at the top
I looked around like where y'all at

Pardon if i left
Fuck you if you mad
I could lose everything
Is still double what you had

'Cause they rogerin' my moves
And they copying my style
They say they really in
But I know they in denial
I'm sitting at the top
And I know it's been a while
And I know it's been a while

ਓਹ ਪਿੱਠ ਉੱਤੇ ਤਾਂ ਬਹੁਤ ਬੋਲਦੇ
ਮੂੰਹ ਤੇ ਕਹਿਣੋਂ ਸੰਗਦੇ ਨੇ
ਮੈਂ ਰੋਟੀ ਪਾਇਆ ਜਿਨ੍ਹਾ ਨੂੰ
ਅੱਜ verse ਦੇ ਪੈਸੇ ਮੰਗਣੇ ਨੇ

ਓਹ ਸਾਨੂੰ ਮਾੜਾ ਚੰਗਾ ਬੋਲਕੇ
Beef ਚੱਲਾ ਲਏ ਕਈਆਂ ਨੇ
ਜ਼ਰਦੀਆਂ ਵੱਡੀਆਂ ਲਾਕੇ ਫ਼ੋਟੋਆਂ
ਗੀਤ ਚੱਲਾ ਲਏ ਕਈਆਂ ਨੇ

ਲੀਲਿਆਂ, ਫੀਲੀਆਂ, ਚਿੰਟੂ, ਕੈੰਡੀ, ਪੈਰ-ਪੈਰ ਤੇ ਵਿਕਦੇ ਨੇ
ਨਿੱਤ ਨਵਾਂ ਕੋਈ ਖ਼ਸਮ ਨੇ ਕਰਦੇ, ਇੱਕ ਤੇ ਕਿੱਥੇ ਟਿਕਦੇ ਨੇ
ਓਹ ਸਾਡੇ ਬਾਰੇ shit talk'ਆਂ, 'ਤੇ ਸਾਡੇ ਕੋਲੋਂ ਹੀ ਸਿੱਖਦੇ ਨੇ
ਅੱਜ ਵੀ ਜ਼ੇ ਕੋਈ ਪਿਯੋ ਪੁੱਛਦਾ ਤਾਂ, ਨਾਮ ਸਿੱਧੂ ਦਾ ਲਿੱਖਦੇ ਨੇ

ਓਹ paid collab'ਆ ਕਰਕੇ ਚੋਬਰ, ਕਰਦਾ ਨਹੀਓ ਚੋੜ ਕੁੜੇ
Solo dolo move ਕਰੇ, ਤੇ ਬਣਦੇ ਦੇਖ਼ record ਕੁੜੇ
No name ਤੇ brand value, ਦੱਸਣ ਦੀ ਕੋਈ ਲੋੜ ਨਹੀਂ
ਆਥਣੇ EP ਛੱਡੀ ਸੀ ਤੇ, ਤੱੜਕੇ ਸੀ Billboard ਕੁੜੇ
(ਤੱੜਕੇ ਸੀ Billboard ਕੁੜੇ, ਤੱੜਕੇ ਸੀ Billboard ਕੁੜੇ)

ਹੋ ਨਹੀਂ ਜਿੰਨਾ ਨੂੰ ਮੇਰੀ hustle ਪਤਾ
ਉਹਨਾਂ ਬਾਅਦ ਉੱਡਕੇ ਆਯਾ ਹਾਂ
ਇਹ ਜਾਕੇ Canada ਸ਼ੁੱਕਰ ਦੇ
ਮੈਂ ਉੱਥੋਂ ਹੀ ਮੁੱਡ ਕੇ ਆਯਾ ਹਾਂ

ਓਹ ਅੱਜ ਵੀ topic talk ਦਾ ਸਿੱਧੂ
ਵਿੱਚ ਮਹਫ਼ਿਲ ਦੇ ਨੀ ਹਾਣ ਦੀਏ

ਤੂੰ ਜਿਨ੍ਹਾਂ ਨਾਲ compare ਕਰੇ
ਸਾਡੇ level ਦੇ ਨਹੀਂ ਹਾਣ ਦੀਏ
ਜਿਨ੍ਹਾਂ ਨਾਲ compare ਕਰੇ
ਸਾਡੇ level ਦੇ ਨਹੀਂ ਹਾਣ ਦੀਏ

There's level to this shit
And then I bought my whip
There's level to this shit

(ਤੂੰ ਜਿਨ੍ਹਾਂ ਨਾਲ compare ਕਰੇ
ਸਾਡੇ level ਦੇ ਨਹੀਂ ਹਾਣ ਦੀਏ)
Name: LEVELS - OFFICIAL || SIDHU MOOSEWALA - Sidhu Moose Wala
File type: MP3(Android) & M4R(iPhone)
Duration: 30s
File Size: 468 KB
Downloads: 73

LEVELS - OFFICIAL || SIDHU MOOSEWALA Related Ringtones

Best Ringtones 2024

29
@Anne
122
29
@Joline
11
28
@Tia
8

News

Thanks for letting us know
Your feedback is important in helping us keep the Downringtone community safe.
Close

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.