Home  ›  Ringtones  ›  Kali Teri Gutt Ringtone

Kali Teri Gutt Ringtone

The singer's voice brings a lightness to the song, which is enhanced by the boogie and tambourine playing.

00:00 / 00:30
icon icon
icon
icon

Kali Teri Gutt - Song Lyrics

ਹੋ, ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ
ਹੋ, ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ
ਰੂਪ ਦੀਏ ਰਾਣੀਏ, ਪਰਾਂਦੇ ਨੂੰ ਸੰਭਾਲ ਨੀ

ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ
ਹੋ, ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ
Read More >>


ਕੰਨਾਂ ਵਿੱਚ ਬੁੰਦੇ ਤੇਰੇ ਰੂਪ ਦੇ ਸ਼ਿੰਗਾਰ ਨੀ
ਮਿੱਠੇ ਤੇਰੇ ਬੋਲ, ਮੂੰਹੋਂ ਬੋਲ ਇੱਕ ਵਾਰ ਨੀ
ਪੈਲਾ ਪਾਉਂਦੀ ਏ ਨੀ ਤੇਰੀ ਮੋਰਾਂ ਜਿਹੀ ਚਾਲ ਨੀ

ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ
ਹੋ, ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ

ਚੰਨ ਜਿਹੇ ਮੁੱਖੜੇ 'ਤੇ ਗਿੱਠ-ਗਿੱਠ ਲਾਲੀਆਂ
ਮਹਿਕਦੀ ਜਵਾਨੀ ਜਿਵੇਂ ਚੰਬੇ ਦੀਆਂ ਡਾਲੀਆਂ
ਹੋ, ਝੱਲੀ ਨਹੀਓਂ ਜਾਂਦੀ ਤੇਰੇ ਰੂਪ ਵਾਲ਼ੀ ਚਾਲ ਨੀ

ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ
ਹੋ, ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ

ਧੀਏ ਨੀ ਪੰਜਾਬ ਦੀਏ, ਗਿੱਧਿਆਂ ਦੀ ਰਾਣੀ ਤੂੰ
ਖੇਤਾਂ ਦੀ ਬਹਾਰ ਅਤੇ ਚੌਕਾਂ ਦੀ ਸਵਾਣੀ ਤੂੰ
ਪਿਆਰ ਦੀ ਪੁਜਾਰ, ਪਿਆਰਾਂ ਦਾ ਸਵਾਲ ਨੀ

ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ
ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ
Yo, ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ
ਹੋ, ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ

ਹੋ, ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ
(ਰੂਪ ਦੀਏ ਰਾਣੀਏ, ਪਰਾਂਦੇ ਨੂੰ ਸੰਭਾਲ ਨੀ)
ਹੋ, ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ
(ਰੂਪ ਦੀਏ ਰਾਣੀਏ, ਪਰਾਂਦੇ ਨੂੰ ਸੰਭਾਲ ਨੀ)

ਹੋ, ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ
(ਰੂਪ ਦੀਏ ਰਾਣੀਏ, ਪਰਾਂਦੇ ਨੂੰ ਸੰਭਾਲ ਨੀ)
Yo, ਕਾਲੀ ਤੇਰੀ Gucci 'ਤੇ Prada ਤੇਰਾ ਲਾਲ ਨੀ
ਹੋ, ਕਾਲੀ ਤੇਰੀ ਗੁੱਤ 'ਤੇ ਪਰਾਂਦਾ ਤੇਰਾ ਲਾਲ ਨੀ
Name: Kali Teri Gutt - Diljit Dosanjh
File type: MP3(Android) & M4R(iPhone)
Duration: 30s
File Size: 469.97 KB
Downloads: 36

Download free Kali Teri Gutt ringtone for your mobile phone. You can download Kali Teri Gutt ringtone as MP3 file for Android or M4R file for iPhone.

Kali Teri Gutt Related Ringtones

Best Ringtones 2024

31
@Anahera
2228
29
@Josephine
78553
24
@Lovis
367
28
@Brooklyn
1773
29
@Veerle
8

News

Thanks for letting us know
Your feedback is important in helping us keep the Downringtone community safe.
Close

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.