Home  ›  Ringtones  ›  Badfella Ringtone

Badfella Ringtone

A gritty, intense track with aggressive lyrics and a hard-hitting beat that exudes a sense of rebellion and defiance.

00:00 / 00:30
icon icon
icon
icon

Download free Badfella ringtone for your mobile phone. You can download Badfella ringtone as MP3 file for Android or M4R file for iPhone.

Badfella - Song Lyrics

Yeah-yeah!
Yeah-yeah!
Harj Nagra!
Representin' Brampton!

ਨੀ, ਮੈਂ Brampton-ਬ੍ਰੋਮਪਟਨ ਵਾਂਗ ਜੀਵਾ
ਰੱਖਾਂ ਗੋਰੇ-ਕਾਲੇ ਨਾਲ ਕੁੜੇ
ਡੱਬ ਨਾਲ ruger ਲੱਗਿਆ ਆ
ਤੇ blood'an ਆਲੀ ਚਾਲ ਕੁੜੇ
Aye, aye
(ਡੱਬ ਨਾਲ ruger ਲੱਗਿਆ ਆ
ਤੇ Read More >>

blood'an ਆਲੀ ਚਾਲ ਕੁੜੇ)

ਜੀਓਣਾ ਨਈ ਬਹੁਤਾ ਚਿਰ ਬਿਲੋ
ਜਿਨ੍ਹਾਂ ਉੱਤੇ ਮੇਰਾ ਸਿਰ ਬਿੱਲੋ
ਓਹਨਾ ਮੋਢਿਆਂ ਉੱਤੇ ਮਾਣ ਕੁੜੇ

ਤੂੰ ਗੱਲਾਂ ਕਰਦੀ ਕੇੜੀਆਂ
ਪਿੱਛੇ police ਮਾਰਦੀ ਗੇੜੀਆਂ?
ਅਸੀ ਚੰਗੇ ਨਾ ਇਨਸਾਨ ਕੁੜੇ
ਤੂੰ-ਤੂੰ ਗੱਲਾਂ ਕਰਦੀ ਕੇੜੀਆਂ
ਪਿੱਛੇ police ਮਾਰਦੀ ਗੇੜੀਆਂ?
ਅਸੀ ਚੰਗੇ ਨਾ ਇਨਸਾਨ ਕੁੜੇ

Trap-house ਹੁੰਦੇ ਆ fire ਬਿਲੋ
ਸੁਣੇ ਖੜਕਾ ਤੇਰੇ ਸ਼ਹਿਰ ਬਿਲੋ
ਜਣੇ ਖਣੇ ਨੂੰ ਮਿਲੁ ਜੇੜਾ
ਐਨਾ ਸਸਤਾ ਨਈ ਸਾਡਾ ਵੈਰ ਬਿਲੋ
ਪਹਾੜ ਐ ਜੱਟ ਦਾ ਜੁੱਸਾ ਨੀ
ਵਾਇਰਲ ਚੋ ਮਾਰੇ ਬਾਹਰ ਗੁੱਸਾ ਨੀ
Tank ਭਰੇ ਪਏ ਸ਼ਮਸ਼ਾਨ ਕੁੜੇ

ਤੂੰ ਗੱਲਾਂ ਕਰਦੀ ਕੇੜੀਆਂ
ਪਿੱਛੇ police ਮਾਰਦੀ ਗੇੜੀਆਂ
ਅਸੀ ਚੰਗੇ ਨਾ ਇਨਸਾਨ ਕੁੜੇ
ਤੂੰ-ਤੂੰ ਗੱਲਾਂ ਕਰਦੀ ਕੇੜੀਆਂ
ਪਿੱਛੇ police ਮਾਰਦੀ ਗੇੜੀਆਂ
ਅਸੀ ਚੰਗੇ ਨਾ ਇਨਸਾਨ ਕੁੜੇ

(ਤੂੰ ਗੱਲਾਂ ਕਰਦੀ ਕੇੜੀਆਂ ਪਿੱਛੇ)
(ਗੱਲਾਂ ਕਰਦੀ ਕੇੜੀਆਂ ਪਿੱਛੇ)

ਹੋ ਆਰੀ-ਆਰੀ-ਆਰੀ, ਆਰੀ-ਆਰੀ-ਆਰੀ
ਜੇੜੇ town ਤੂੰ ਘੁੰਮਦੀ, ਓਥੇ ਜੱਟ ਦੀ ਚੱਲੇ ਸਰਦਾਰੀ
Anti'an ਦੇ ਸਾਹ ਸੁੱਕਦੇ
Anti'an ਦੇ ਸਾਹ ਸੁੱਕਦੇ
ਮੇਰੇ ਮੋਡੇ ਟੰਗੀ ਦੁਨਾਲੀ, anti'an ਦੇ ਸਾਹ ਸੁੱਕਦੇ
ਮੋਡੇ ਟੰਗੀ ਦੁਨਾਲੀ, anti'an ਦੇ ਸਾਹ ਸੁੱਕਦੇ
(Anti'an ਦੇ ਸਾਹ ਸੁੱਕਦੇ)

ਯਾਰੀ ਦੀਆਂ ਬੀਜੀਆ ਫ਼ਸਲਾਂ ਨੀ
ਗੋਲੀ ਨਾਲ ਮੁੱਕਦਾ ਮਸਲਾ ਨੀ
ਦਿਮਾਗ ਬਹੁਤਾ ਕੰਮ ਕਰਦਾ ਨੀ
ਹੱਥ automatic ਅਸਲਾ ਨੀ

ਦੱਸ ਕੇਹੜਾ ਬੋਲੁ ਸਾਲਾ ਨੀ
ਜੱਟ ਖੜਾ ਆ Moose Wala ਨੀ
ਇੱਕ ਮਿੰਟ ਚ ਕੱਢ ਲਉ ਜਾਨ ਕੁੜੇ

ਤੂੰ ਗੱਲਾਂ ਕਰਦੀ ਕੇੜੀਆਂ
ਪਿੱਛੇ police ਮਾਰਦੀ ਗੇੜੀਆਂ
ਅਸੀ ਚੰਗੇ ਨਾ ਇਨਸਾਨ ਕੁੜੇ
ਤੂੰ-ਤੂੰ ਗੱਲਾਂ ਕਰਦੀ ਕੇੜੀਆਂ
ਪਿੱਛੇ police ਮਾਰਦੀ ਗੇੜੀਆਂ
ਅਸੀ ਚੰਗੇ ਨਾ ਇਨਸਾਨ ਕੁੜੇ

ਓ, ਦਿਲ ਦਾ ਨੀ ਮਾੜਾ ਤੇਰਾ "Sidhu Moose Wala"
ਓ, ਕਾਲੇ ਰੰਗ ਨੇ ਦਿਸਦੇ ਬਾਣਿਆ ਚੋ
ਸਾਡੀ ਜੁਰਤ ਬੋਲਦੀ ਗਾਣਿਆ ਚੋ
ਅਸੀ ਬੁਰੇ ਆਂ ਨਈਓਂ ਸਿਆਣਿਆਂ ਚੋ
Bio-data ਲੈ ਲਈ ਥਾਣਿਆ ਚੋ
Name: Badfella - Sidhu Moose Wala
File type: MP3(Android) & M4R(iPhone)
Duration: 30s
File Size: 469.56 KB
Downloads: 430

Badfella Related Ringtones

Best Ringtones 2024

28
@Tia
2
29
@Karoline
15
29
@Lyla
15266
30
@Lizzy
778
29
@Sally
253
Co2
30
@Nathalie
611
29
@Hilda
64
26
@Marlee
13

News

Thanks for letting us know
Your feedback is important in helping us keep the Downringtone community safe.
Close

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.